ਸੁਸ਼ੀਲ ਰਿੰਕੂ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਕਮਲਜੀਤ ਭਾਟੀਆ ਨੇ ਵੱਖ-ਵੱਖ ਸੁਸਾਇਟੀਆਂ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਦਿੱਤੀ ਵਧਾਈ ਅਤੇ ਰਿੰਕੂ ਦਾ ਕੀਤਾ ਸਨਮਾਨ
ਭਾਟੀਆ ਨੇ ਚੋਣਾਂ ਵਿੱਚ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਸੀ

ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਸ਼ੀਲ ਰਿੰਕੂ ਜੋ ਕਿ ਪਿਛਲੇ ਦਿਨੀਂ ਪਾਰਲੀਮੈਂਟ ਲਈ ਆਮ ਆਦਮੀ ਪਾਰਟੀ ਚੋਂ ਵੱਡੇ ਫ਼ਰਕ ਨਾਲ ਚੋਣ ਜਿੱਤੇ ਸਨ ਜਿੱਥੇ ਪੂਰੇ ਸ਼ਹਿਰ ਵਿੱਚ ਖ਼ੁਸ਼ੀ ਮਨਾਈ ਜਾ ਰਹੀ ਹੈ ਉਥੇ ਜਲੰਧਰ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕੰਵਲਜੀਤ ਸਿੰਘ ਭਾਟੀਆ ਨੇ ਅੱਜ

ਆਪਣੇ ਸਾਥੀਆਂ ਅਤੇ ਵੱਖ-ਵੱਖ ਸੁਸਾਇਟੀਆਂ ਦੇ ਪ੍ਰਬੰਧਕਾਂ ਅਤੇ ਪਤਵੰਤੇ ਸੱਜਣਾ ਨਾਲ ਸੁਸ਼ੀਲ ਰਿੰਕੂ ਦੇ ਗ੍ਰਹਿ ਵਿਖੇ ਜਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਵਧਾਈ ਦਿੱਤੀ ਹੋਰਨਾਂ ਤੋਂ ਇਲਾਵਾ ਨਿਊ ਰਸੀਲਾ ਨਗਰ ਵੈੱਲਫੇਅਰ ਸੁਸਾਇਟੀ ਦਿਲਬਾਗ ਨਗਰ ਐਕਸਟੈਨਸ਼ਨ ਵੈਲਫੇਅਰ ਸੁਸਾਇਟੀ ਬਾਗ ਆਹਲੂਵਾਲੀਆ ਵੈਲਫੇਅਰ ਸੁਸਾਇਟੀ ਗੋਬਿੰਦ ਨਗਰ ਵੈਲਫੇਅਰ ਸੁਸਾਇਟੀ ਪੁਰਾਣੀ ਦੁਸ਼ਹਿਰਾ ਗਰਾਊਡ ਵੈਲਫੇਅਰ ਸੁਸਾਇਟੀ ਗਰੀਨ ਵੈਲੀ ਵੈਲਫੇਅਰ ਸੁਸਾਇਟੀ 13 13 ਹੱਟੀ 120 ਫੁੱਟ ਰੋਡ ਤੋਂ ਇਲਾਵਾ ਬਹੁਤ ਸਾਰੇ ਪਤਵੰਤੇ ਸੱਜਣਾ ਨਾਲ ਮਿਲ ਕੇ ਸੁਸ਼ੀਲ ਰਿੰਕੂ ਨੂੰ ਵਧਾਈ ਦਿੱਤੀ ਇਸ ਮੌਕੇ ਤੇ ਸਰਦਾਰ ਭਾਟੀਆ ਦੇ ਨਾਲ ਸਾਬਕਾ ਡਿਪਟੀ ਮੇਅਰ ਪ੍ਰਵੇਸ਼ ਤਾਂਗੜੀ

ਬਲਵਿੰਦਰ ਸਿੰਘ ਅਮ੍ਰਿਤਪਾਲ ਸਿੰਘ ਭਾਟੀਆ ਨਰਿੰਦਰ ਸਿੰਘ ਚੀਮਾ ਜਤਿੰਦਰ ਬਾਂਸਲ ਅਸ਼ਵਨੀ ਕੁਮਾਰ ਅਰੋੜਾ ਹਰਵਿੰਦਰ ਸਿੰਘ ਭਾਟੀਆ ਜਤਿੰਦਰ ਮਹਿੰਦੀਰੱਤਾ ਭੁਪਿੰਦਰ ਸਿੰਘ ਲੱਕੀ ਸਰਦਾਰ ਗੁਰਬਖਸ਼ ਸਿੰਘ ਅੰਮ੍ਰਿਤ ਚਾਵਲਾ ਗੌਰਵ ਅਰੋੜਾ ਹਰਪ੍ਰੀਤ ਗਾਂਧੀ ਸਤੀਸ਼ ਕੁਮਾਰ ਪ੍ਰਧਾਨ ਸ਼੍ਸੋਨੂੰ ਕੰਡਾ ਬ੍ਰਿਜ ਚੱਢਾ ਅਨਿਲ ਕੁਮਾਰ ਹਰਬੰਸ ਲਾਲ ਭਗਤ ਅਸ਼ੋਕ ਚੌਹਾਨ ਸੁਭਾਸ਼ ਚੌਹਾਨ ਸੁਦੇਸ਼ ਥਾਪਾ ਚਰਨਜੀਤ ਸ਼ਰਮਾ ਸਰਦਾਰ ਐਸ ਐਸ ਬੇਦੀ ਰਿੰਕੂ ਮਨਚੰਦਾ ਗੌਰਵ ਅਰੋੜਾ ਸਰਦਾਰ ਹਰੀ ਸਿੰਘ ਕਸ਼ਮੀਰ ਸਿੰਘ ਲਵਲੀ ਓਬਰਾਏ ਰਕੇਸ਼ ਦੁਆ ਪੰਕਜ ਮਨਪ੍ਰੀਤ ਸਿੰਘ ਭਾਟੀਆ ਤੋਂ ਇਲਾਵਾ ਹੋਰ ਅਨੇਕਾਂ ਪਤਵੰਤੇ ਸੱਜਣ ਸ਼ਾਮਲ ਹੋਏ

