Crime

ਲੁਧਿਆਣਾ ਡਕੈਤੀ ਦੇ ਸਾਜ਼ਿਸ਼ਕਰਤਾ ਪੁਲਿਸ ਦੀ ਹਿਰਾਸਤ ਵਿਚ , ਡੀ ਜੀ ਪੀ ਪੰਜਾਬ ਦਾ ਵੱਡਾ ਦਾਅਵਾ

ਵੰਦੇ ਭਾਰਤ -:  ਬੀਤੇ ਦਿਨਾਂ ਚੋਰ ਕਰੋੜਾਂ ਦੀ ਨਕਦੀ ਲੈ ਫਰਾਰ ਹੋਏ ਚੋਰਾਂ ਦਾ ਮਾਮਲਾ ਸਾਹਮਣੇ ਆਇਆ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਮੁੱਖ ਸਾਜਿਸ਼ਕਰਤਾ ਨੂੰ ਫੜ ਲਿਆ ਅਤੇ ਪੁੱਛਗਿੱਛ ਜਾਰੀ ਹੈ। ਬਿਆਨ ਦਿੰਦੇ ਉਨ੍ਹਾਂ ਨੇ ਦੱਸਿਆ ਕਿ 60 ਘੰਟਿਆਂ ਵਿਚ ਪੁਲਿਸ ਹੱਥ ਲੱਗੀ ਵੱਡੀ ਸਫਲਤਾ। ਸਕਿਊਰਟੀ ਦਫ਼ਤਰ ਵਿੱਚੋਂ ਕਰੋੜਾਂ ਦਾ ਕੈਸ਼ ਲੈ ਕੇ ਫਰਾਰ ਹੋਣ ਵਾਲੇ ਚੋਰ ਹੁਣ ਪੁਲਿਸ ਦੀ ਹਿਰਾਸਤ ਵਿੱਚ ਹਨ। ਪੁਲਿਸ ਨੇ ਇੱਕ ਗੱਡੀ ਅਤੇ 2 ਮੋਟਰਸਾਈਕਲ ਵੀ ਹਿਰਾਸਤ ਵਿਚ ਕਰ ਲਏ ਹਨ। ਕੈਸ਼ ਵੀ ਕਾਫੀ ਹੱਦ ਤੱਕ ਬਰਾਮਦ ਕਰ ਲਿਆ ਹੈ। ਬਾਕੀ ਪੂਰੀ ਜਾਣਕਾਰੀ ਵੇਖੋ ਬਿਜਲਈ ਮੀਡੀਆ ਸਾਹਮਣੇ ਰੱਖਣਗੇ। ਪੰਜਾਬ ਪੁਲਿਸ ਦੀ ਬਹੁਤ ਵੱਡੀ ਸਫਲਤਾ ਹੈ। ਬਾਕੀ ਜਾਣਕਾਰੀ ਲਈ ਬਣੇ ਰਹੋ ਟੀਮ ਵੰਦੇ ਭਾਰਤ ਨਾਲ।