10 ਕਰੋੜ ਤੋਂ ਵੱਧ ਦੀ ਡਕੈਤੀ ,ਬੈਂਕ ਦੀ ਕੈਸ਼ ਵੈਨ ਲੈ ਹੋਏ ਫ਼ਰਾਰ
10 ਕਰੋੜ ਤੋਂ ਵੱਧ ਦੀ ਡਕੈਤੀ
ਵੰਦੇ ਭਾਰਤ 24 -: ਇਸ ਵਕ਼ਤ ਲੁਧਿਆਣਾ ਤੋਂ ਵੱਡੀ ਖ਼ਬਰ ਆ ਰਹੀ ਹੈ ਜਿਥੇ ਤੁਹਨੂੰ ਦੱਸ ਦਈਏ ਕਿ ਆਏ ਦਿਨ ਲੁੱਟ ਦੀ ਵਾਰਦਾਤ ਦੇਖਣ ਨੂੰ ਮਿਲਦੀ ਹੈ ਇਸੇ ਤਰ੍ਹਾਂ ਦਾ ਇਕ ਮਾਮਲਾ ਲੁਧਿਆਣਾ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਰਾਤ ਨੂੰ ਡੇਢ ਵਜੇ 10 ਕਰੋੜ ਰੁਪਏ ਤੋਂ ਵੱਧ ਦੀ ਡਕੈਤੀ ਬੈਂਕ ਕੈਸ਼ ਸੰਭਾਲਦੀ ‘ਸਕਿਉਰਿਟੀ ਏਜੰਸੀ” ਦੇ ਦਫ਼ਤਰ ਵਿੱਚ ਹੋ ਗਈ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕੁਝ ਵਿਅਕਤੀਆਂ ਵੱਲੋਂ ਬੈਂਕ ਦੀ ਕੈਸ਼ ਸੰਭਾਲਣ ਵਾਲੀ ਸਕਿਓਰਟੀ ਐਜੰਸੀ ਦੇ ਦਫ਼ਤਰ ਵਿੱਚੋਂ ਰਾਤ ਨੂੰ ਡੇਢ ਵਜੇ ਲੁਟੇਰੇ 10 ਕਰੋੜ ਰੁਪਏ ਤੋਂ ਵੱਧ ਦੀ ਰਕਮ ਲੈ ਕੇ ਫਰਾਰ ਹੋ ਗਏ ਜਿਨ੍ਹਾਂ ਦੀ ਭਾਲ ਵਾਸਤੇ ਅਲਗ ਅਲਗ ਜਗਾ ਤੇ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ

